punjabi

Punjabi Status For FaceBook Whatsapp Status

Punjabi Attitude Status For Whatsapp

Whatsapp status for Boys and girls to express their Attitude in Punjabi.

An individual should always attempt to acquire creative with their WhatsApp status. Whatsapp status is actually cool like that. It’s quite tough to make own status for Whatsapp. Punjabi Status for Whatsapp can be quite creative, innovative and charming. Folks love to provide Punjabi status for whatsapp because it doesn’t just helps them lighten up the mood, but in addition convey something important in an incredibly cool and subtle way. Inside this site, you will receive all types of status. In such days FB status in Punjabi attitude is extremely shareable on the social networking platform.

Poetry in Punjabi is quite common. These poets have talked about everything an individual can imagine. There are several famous Punjabi poets. That means you can decide to provide a poetry Punjabi status for whatsapp depending on your liking.

punjabi status

ਕਿੱਥੇ ਗਈਆਂ ਪੁਰਾਣੀਆਂ ਖਰਾਕਾ..
ਸੁਣਿਆ ਤਾਕਤ ਦੀਆਂ ਗੋਲੀਆਂ ਨਾਲ..
ਗੱਭਰੂ ਹੁੰਦੇ ਆ ਜਵਾਨ..✍?

2

ਸਾਰਿਆਂ ਦੇ ਦਿਲ ਨਹੀ ਜਿੱਤਣੇ..
ਬਸ ਆਪਣੇ ਮਾੜਾ ਨਾ ਕਹਿਣ ਇੰਨਾ ਹੀ ਕਾਫੀ ਏ..✍?

3

ਰਾਸਤਾ ਲੱਭਦੇ ਨੇ ਮੰਜਿਲ ਤੱਕ ਜਾਣ ਦਾ..
ਪਰ ਇਹ ਨਹੀ ਪਤਾ…
ਮੰਜਿਲ ਤੇਰੀ ਦਰਗਾਹ ਰੱਬਾ..

4

ਜਿਹੜੇ ਕਹਿੰਦੇ ਸਾਨੂੰ ਗਲਤ ਨੇ..
ਉਹ ਜਾ ਤਾਂ ਸਾਡੇ ਦੁਸ਼ਮਣ ਹੋਣਗੇ..
ਜਾ ਸਾਨੂੰ ਸਾਡੇ ਆਪਣੇ ਕਦੇ ਸਮਝੇ ਹੀ ਨਹੀ ..

5

ਐਂਵੇ ਧੋਖੇ ਕਰ ਕੇ ਫੇਮ ਨੀ ਬਣਾਈ ਦੇ..
ਕੋਪੀ ਕਰ ਕੇ ਸਟੇਟਸ ਨਾਮ ਆਪਣੇ ਨੀ ਲਾਈ ਦੇ..

status in punjabi

1

ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ..
ਇਸੇ ਲਈ ਹਰ ਇੱਕ ਤੇ ਆਂਉਦਾ..

2

ਰੱਬਾ ਤੇਰਾ ਡਰ ਤਾਂ ਕਦੇ ਸੁਣਿਆ ਹੀ ਨਹੀ ਸੀ ..
ਪਰ ਮਾਂ ਪਿਉ ਦੇ ਡੰਡੇ ਵਾਲੇ ਡਰ ਤੋ..
ਅੱਜ ਵੀ ਸਿੱਧੇ ਰਾਹ ਤੇ ਆ.

3

ਐਸੀ ਬੁਲੰਦੀ ਦੀ ਸਾਨੂੰ ਕੋਈ ਲੋੜ ਨਾ..
ਜਿਨੂੰ ਪਾ ਕੇ ਬਦੁਆਵਾ ਹੀ ਖੱਟਦਾ ਰਹਾ..

4

ਇਹ ਜਿੰਦਗੀ ਧੋਖੇਬਾਜ ਜਹੀ ਨੂੰ ..
ਨਾ ਜਿੱਤ ਹੁੰਦਾ ਏ ਨਾ ਹਾਰ ਹੁੰਦਾ ਏ ..

5

ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ..
ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ ..

punjabi sad status

ਬਹੁਤ ਗੁਨਾਹ ਕਿੱਤੇ ਨੇ ਮੈ..ਫਿਰ ਵੀ..
ਹੈਰਾਨ ਹੋ ਗਿਆ ਵਾਹਿਗੁਰੂ ਤੈਨੂੰ ਬਖਸ਼ਦਾ ਵੇਖ ਕੇ ..

2

ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,
ਬੋਲ ਕੇ ਮੈਂ ਨਹਿਓ ਦੱਸ ਸਕਦਾ !
ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,
ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ !

3

ਇਕ ਤੂੰ #ਸੋਹਣੀ ਇਕ ਮੈਂ #ਸੋਹਣਾ
“ਸਾਡੀ #ਜੋੜੀ ਏ ਇਕ #ਕੋਹਿਨੂਰ ਵਰਗੀ””
ਤੈਨੂੰ ਲੱਗਦਾਂ ਵਾਂ ਜਿਵੇਂ ਮੈਂ ਤੇਰਾ ਜਿੰਦ #ਮਾਹੀ
“ਇੰਝ ਲੱਗਦੀ ਏਂ ਮੈਨੂੰ ਤੂੰ ਵੀ #ਹੂਰ ਵਰਗੀ”

4

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

5

Don’t wait for the PERFECT MOMENT take the moment and make it PERFECT….

punjabi status sad

1

ਵੇ ਜਿੰਦ ਮਾਹੀ ਮੁਲਾਕਾਤ? ਜਦੋਂ ਹੋਣੀ ,
ਘੁੱਟ ਗਲਵਕੜੀ ?ਮੈਂ ਪਾਉਣੀ ,
ਵੇ ਤੈਨੂੰ ਗੱਲ ਸਮਝਾਉਣੀ ?ਸਾਰੀ ,
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ?

2

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ,
ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ…
ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ।।
ਤੇਰੀ ਯਾਦ ਆਵੇ ਪਲ ਬਾਦ ਤੇਰੇ ਖ਼ਾਬ ਰਹਾ ਬੁਣਦਾ।।

3

ਕੱਜਲ ਹਰ ਅੱਖ ਚ ਜਚੇ ਭਾਂਵੇ ਨਾ ਜਚੇ
ਪਰ…
ਸ਼ਰਮ ਲਿਹਾਜ ਜਿਸ ਅੱਖ ਵਿੱਚ ਹੁੰਦੀ ਐ ਨਾ
ਉਹ ਅੱਤ ਦੀ ਜਚਦੀ ਐ..

4

ਤੇਰੇ ?#ਚਿਹਰੇ ?ਦੀ #ਰੌਣਕ ??ਦਾ ਕੀ ਆਖਾਂ
ਮੈਂ ?ਵੇਖਾਂ? ਤੇ #ਭਰਦਾ ਨਾ ‘ਜੀ’ ਆਖਾਂ??

5

ਤੈਨੂੰ??ਤੱਤੀਆਂ? ਨਾ? ਲਗਣ ਹਵਾਵਾਂ?ਤੂੰ ਖਿੜ? ਖਿੜ ?ਰਹਿ ਹੱਸਦੀ??
ਰੱਬ?? ਵਰਗਾ ਆਸਰਾ ਤੇਰਾ???ਨੀ? ਮੇਰੇ ?ਨਾਲ ???? ਰਹਿ ਵਸਦੀ ??

punjabi status attitude

1

ਮੂੰਹੋਂ? ਬੋਲ? ਕੇ ਹੀ ?ਸਭ ?#ਦੱਸਿਆ? ਨਹੀੰ ਜਾਂਦਾ””
ਅੱਖਾਂ? ਅੱਖਾਂ ?ਵਿੱਚ ਵੀ #ਪਿਆਰ? ਜਤਾਇਆ ਜਾਂਦਾ ?

2

ਤੈਨੂੰ ਬਾਹਾ ਵਿਚ ਲਵਾ ਉਹ ਸ਼ਾਮ ਆ ਜਾਵੇ__?
ਤੇਰੇ ਪਿਆਰ ਵਿਚ ਵਹਿਣ ਦਾ ਪੈਗਾਮ ਆ ਜਾਵੇ___❤️
ਇਹ ਜਿੰਦਗੀ ਤੇਰੀ ਤੇ ਬਸ ਤੇਰੀ ਆ ਉਹ ਸੱਜਣਾ__❤️
ਬਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ…!!

3

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

4

ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ

ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ

5

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

punjabi status on attitude

ਤੈਨੂੰ ਬਾਹਾ ਵਿਚ ਲਵਾ ਉਹ ਸ਼ਾਮ ਆ ਜਾਵੇ
ਤੇਰੇ ਪਿਆਰ ਵਿਚ ਵਹਿਣ ਦਾ ਪੈਗਾਮ ਆ ਜਾਵੇ
ਇਹ ਜਿੰਦਗੀ ਤੇਰੀ ਤੇ ਬਸ ਤੇਰੀ ਆ ਉਹ ਸੱਜਣਾ
ਬਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ…!!

2

“ਕਦੇ ਚੀਨੀ(ਖੰਡ), ਕਦੇ ਸ਼ਹਿਦ, ਕਦੇ ਲਗਦੀ ਅਾ ਨਿਰੀ ਕਲਾਕੰਦ ਵੀ.
ਇੰਨਾ ਮਿੱਠਾ ਬੋਲਦੀ ਅਾ ਮੇਰੀ ਮਿੱਠੀ ਕੇ ਬੋਲਦੀ ਦੇ ਜੁੜੇ ਜਾਂਦੇ ਦੰਦ ਵੀ…”❤️???

3

ਝਾਕਣੀ ਦੇ ਨਾਲ ਬਰਬਾਦ ਕਰੇ ਨੀ….
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ….?

4

ਕੋਈ? ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ?ਛਿਪਾ ਲਈਏ,
? ਚੁੱਪ ਚਾਪ ਦਿਲਾਂ ਦੀ ❤️ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ…

5

ਰੂੱਹ ਸਦਾ ਤੇਰੇ ਅਧੀਨ ਰਹੂ
ਜਦ ਤੱਕ ਨਿੱਕਲ ਨਹੀਂ ਇਹ ਸਾਹ ਜਾਂਦੇ,
ਜੱਟ ਨੇ ਪੈਰ ਨੀ ਪਾਉਣਾ ਉਹਨਾਂ ਰਾਹਾਂ ਤੇ
ਜੋ ਤੇਰੇ ਤੱਕ ਨਹੀਂ ਰਾਹ ਜਾਂਦੇ…..

Tags

Related Articles

Leave a Reply

Your email address will not be published. Required fields are marked *

Back to top button
Close
Close